EVENTS

NCC ਅਤੇ NSS ਯੁਨਿਟ ਵੱਲੋਂ ਇਕ ਸੈਮੀਨਰ

22 ਜਨਵਰੀ 2025 ਨੂੰ, ਦਯਾਨੰਦ ਆਈ ਟੀ ਆਈ ਅੰਮ੍ਰਿਤਸਰ ਵਿਚ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ

ਹੇਠ, ਅਗਨੀਵੀਰ ਸਕੀਮ ਅਧੀਨ NCC ਅਤੇ NSS ਯੁਨਿਟ ਵੱਲੋਂ ਇਕ ਸੈਮੀਨਰ ਆਯੋਜਿਤ ਕੀਤਾ ਗਿਆ।

Poster making competition

Dayanand ITI Amritsar organised poster making competition regarding TB disease on World TB Day

Yoga Day

International Yoga Day Celebrated in Dayanand ITI Amritsar

Environment day

NSS ਯੁਨਿਟ ਦੇ ਵਲੰਟੀਅਰਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਮਿਤੀ 17-03-25 ਤੋਂ 18-03-2025 ਤੱਕ ਦੋ-ਰੋਜ਼ਾ

ਵਰਕਸ਼ਾਪ ਵਿੱਚ ਹਿੱਸਾ ਲਿਆ,

ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦਯਾਨੰਦ ਆਈ ਟੀ ਆਈ ਅਮ੍ਰਿਤਸਰ ਦੇ NSS ਯੁਨਿਟ ਦੇ ਵਲੰਟੀਅਰਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਮਿਤੀ 17-03-25 ਤੋਂ 18-03-2025 ਤੱਕ ਦੋ-ਰੋਜ਼ਾ ਵਰਕਸ਼ਾਪ ਵਿੱਚ ਹਿੱਸਾ ਲਿਆ, ਜਿਸ ਵਿੱਚ ਯੂਥ ਕਲੱਬਾ ਨੂੰ ਮੁੜ ਸੁਰਜੀਤ ਕਰਨਾ, ਨਸ਼ਿਆਂ ਖਿਲਾਫ ਆਵਾਜ਼ ਚੁੱਕਣਾ, ਭਰੂਣ ਹੱਤਿਆਂ, ਗਲੋਬਲ ਵਾਰਮਿੰਗ, ਬਲੱਡ ਡੋਨੇਸ਼ਨ, ਦਰੱਖਤ ਲਗਾਉਣਾਂ,ਏਡਸ ਅਵੇਅਰਨੈਸ ਆਦਿ ਵਿਸ਼ਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਅਤੇ ਚੱਲ ਰਹੇ ਬਲੱਡ ਡੋਨੇਸ਼ਨ ਕੈਂਪ ਵਿੱਚ ਖੂਨਦਾਨ ਕਰ ਕੇ ਆਪਣਾ ਯੋਗਦਾਨ ਪਾਇਆ।

ਡਾਇਰੈਕਟਰ,ਤਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ

ਹੇਠ ਦਯਾਨੰਦ ਆਈ ਟੀ ਆਈ ਅੰਮ੍ਰਿਤਸਰ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ ਜਿਸ ਵਿੱਚ ਸਿਖਿਆਰਥੀਆਂ ਵਿੱਚ ਨਿਬੰਧ ਲਿਖਤ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਿਖਿਆਰਥੀਆਂ ਨੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ,ਪਾਣੀ ਨੂੰ ਮਨੁੱਖਾਂ ਲਈ ਪਰਮਾਤਮਾ ਦੀ ਸਭ ਤੋਂ ਕੀਮਤੀ ਦਾਤ ਮੰਨਣਾ, ਅਤੇ ਪਾਣੀ ਤੋਂ ਬਿਨਾਂ ਜੀਵਨ ਮੁਸ਼ਕਲ ਆਦਿ ਦਲੀਲਾਂ ਦਿੱਤੀਆਂ। ਇਸ ਮੌਕੇ ਦੇ ਰਿਸੋਰਸ ਪਰਸਨ ਸ੍ਰੀ ਰਣਜੀਤ ਸਿੰਘ ਵਾਇਰਮੈਨ ਇੰਸਟ੍ਰਕਟਰ Dayanand ITI amritsar ਸੀ!

Special Program on Shaheed Madan Lal Dhingra Held at Dayanand ITI Amritsar

Amritsar, [Date]: A special program dedicated to the life and sacrifice of Shaheed Madan Lal Dhingra was organized at Dayanand ITI Amritsar. The event featured a professional theatrical performance aimed at educating students about the sacrifices of our great martyrs.The program was graced by Smt. Laxmi Kanta Chawla, President, Durgiana Committee Amritsar, and Smt. Priyanka Sharma, Senior Deputy Mayor, Municipal Corporation Amritsar, as the Chief Guests.Er. Sanjeev Sharma, Principal, Dayanand ITI Amritsar, along with staff and students, warmly welcomed the distinguished guests. The event was successfully coordinated by Sh. Ranjit Singh, NSS Officer, with significant contributions from Sh. Sukhdev Singh (TO), Sh. Kamal Kant (TO), and enthusiastic student participation.The program was sponsored by Smt. Laxmi Kanta Chawla and the NSS unit of Dayanand ITI Amritsar. Their support made this initiative possible, reinforcing the institute’s commitment to instilling patriotism and historical awareness among students.On this occasion, Dr. Rakesh Sharma, Chairman, Shaheed Madan Lal Dhingra Ji Society, and Behan Mala Chawla Ji were also present to pay tribute and encourage the students.