ਦਯਾਨੰਦ ਆਈ ਟੀ ਆਈ ਅੰਮ੍ਰਿਤਸਰ ਵਿਖੇ ਅੱਜ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਣਾਇਆ ਗਿਆ। ਇਸ ਦੌਰਾਨ ਸੰਸਥਾ ਦੇ ਹੋਣਹਾਰ ਇੰਸਟਰਕਟਰ ਸ਼੍ਰੀ ਨਵਜੋਤ ਸ਼ਰਮਾ ਜੀ ਨੇ ਸਿਖਿਅਰਥੀਆਂ ਨਾਲ ਕੁਝ ਤਜ਼ਰਬੇ ਸਾਂਝੇ ਕੀਤੇ ਅਤੇ ਵਿਸ਼ਵ ਸਿਹਤ ਦਿਵਸ 2025 ਦਾ ਮੁੱਖ ਥੀਮ healthy beginnings hopeful futures(ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ) ਤੇ ਜੋਰ ਦਿੰਦੇ ਹੋਏ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨਾਲ ਸੰਬੰਧਿਤ ਕੁਸ਼ ਅੰਸ਼ਾਂ ‘ਤੇ ਚਰਚਾ ਕੀਤੀ।ਇਸ ਦੌਰਾਨ ਸਿਖਿਆਰਥੀਆਂ ਨੇ ਨਿਬੰਧ ਲਿਖਤ ਵਿੱਚ ਸਿਹਤ ਸੰਬੰਧੀ ਆਪਣੇ-ਆਪਣੇ ਵਿਚਾਰ ਵੀ ਸਾਂਝੇ ਕੀਤੇ।

Special Program on Shaheed Madan Lal Dhingra Held at Dayanand ITI Amritsar

Amritsar, [Date]: A special program dedicated to the life and sacrifice of Shaheed Madan Lal Dhingra was organized at Dayanand ITI Amritsar. The event featured a professional theatrical performance aimed at educating students about the sacrifices of our great martyrs.The program was graced by Smt. Laxmi Kanta Chawla, President, Durgiana Committee Amritsar, and Smt. Priyanka Sharma, Senior Deputy Mayor, Municipal Corporation Amritsar, as the Chief Guests.Er. Sanjeev Sharma, Principal, Dayanand ITI Amritsar, along with staff and students, warmly welcomed the distinguished guests. The event was successfully coordinated by Sh. Ranjit Singh, NSS Officer, with significant contributions from Sh. Sukhdev Singh (TO), Sh. Kamal Kant (TO), and enthusiastic student participation.The program was sponsored by Smt. Laxmi Kanta Chawla and the NSS unit of Dayanand ITI Amritsar. Their support made this initiative possible, reinforcing the institute’s commitment to instilling patriotism and historical awareness among students.On this occasion, Dr. Rakesh Sharma, Chairman, Shaheed Madan Lal Dhingra Ji Society, and Behan Mala Chawla Ji were also present to pay tribute and encourage the students.Dayanand ITI staff members including Sh. Barinderjit Singh, Navjot Joshi, Navjot Sharma, Chanpreet Singh, Gagandeep Singh, Harwinder Singh, Lalchand, Smt. Sunita, Lakhwinder Kaur, Jagraj Singh Pannu, Kuldeep Singh, Gurjit Singh, Rajbir Kaur, Dilpreet Singh,Naresh kumar ,Amardeep Singh,Tejinder bhagat,Boota Singh,Judgebir Singh,Nirmal Singh and all students attended the event.The play was performed and directed by Mandeep Kaur and her team, who captivated the audience with their powerful depiction of Shaheed Madan Lal Dhingra’s life and sacrifice.

ਵਿਸ਼ਵ ਜਲ ਦਿਵਸ ਦਾ ਜਸ਼ਨ

ਦਯਾਨੰਦ ਆਈ ਟੀ. ਆਈ ਅੰਮ੍ਰਿਤਸਰ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ ਜਿਸ ਵਿੱਚ ਸਿਖਿਆਰਥੀਆਂ ਵਿੱਚ ਨਿਬੰਧ ਲਿਖਤ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਿਖਿਆਰਥੀਆਂ ਨੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ,ਪਾਣੀ ਨੂੰ ਮਨੁੱਖਾਂ ਲਈ ਪਰਮਾਤਮਾ ਦੀ ਸਭ ਤੋਂ ਕੀਮਤੀ ਦਾਤ ਮੰਨਣਾ, ਅਤੇ ਪਾਣੀ ਤੋਂ ਬਿਨਾਂ ਜੀਵਨ ਮੁਸ਼ਕਲ ਆਦਿ ਦਲੀਲਾਂ ਦਿੱਤੀਆਂ।

ਅੱਜ ਮਿਤੀ 20/03/2025 ਨੂੰ ਪ੍ਰਿੰਸੀਪਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸ੍ਰ ਬਰਿੰਦਰਜੀਤ ਸਿੰਘ ਜੀ(ਟ੍ਰੇਨਿੰਗ ਅਫਸਰ) ਦੀ ਯੋਗ ਅਗਵਾਈ ਹੇਠ ਅਤੇ ਸਮੂੰਹ ਸਟਾਫ ਦੇ ਸਹਿਯੋਗ ਨਾਲ ਦਯਾਨੰਦ ਆਈ ਟੀ ਆਈ ਅਮ੍ਰਿਤਸਰ ਵਿਖੇ Self Employement ਵਿਸ਼ੇ ‘ਤੇ ਇੱਕ ਸੈਮੀਨਰ ਕਰਵਾਇਆ ਗਿਆ ਜਿਸ ਵਿੱਚ ਸੁਦੇਸ਼ੀ ਜਾਗਰਨ ਮੰਚ ਦੇ ਸੰਗਠਨ ਮੰਤਰੀ ਸ਼੍ਰੀ ਵਿਨੇ ਕੁਮਾਰ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੇ ਸ਼ਿਰਕਤ ਕੀਤੀ। ਇਸ ਸੈਮੀਨਰ ਵਿੱਚ ਉਹਨਾ ਨੇ ਸਿਖਿਆਰਥੀ ਨੂੰ ਸਵੈਰੁਜ਼ਗਾਰ ਅਪਣਾ ਕੇ ਅਪਣੇ ਅਤੇ ਅਪਣੇ ਆਲੇ ਦੁਆਲੇ ਦੇ ਲੋਕਾਂ ਰੁਜ਼ਗਾਰ ਦੇਣ ਦੀ ਸਲਾਹ ਦਿੱਤੀ। ਇਸ ਦੌਰਾਨ ਉਹਨਾਂ ਦੇ ਨਾਲ ਸ਼੍ਰੀ ਅਮਿਤ ਹਾਂਡਾ ਜੀ(ਸੀ.ਏ.), ਹਿੰਦੂ ਕਾਲਜ ਦੇ ਪ੍ਰੋਃ ਮੀਨੂ ਜੀ, ਡਾ ਨੇਹਾ ਜੀ, ਸ਼੍ਰੀ ਭਾਵੇਸ਼ ਮਹਾਜਨ ਜੀ ਵੀ ਹਾਜਰ ਰਹੇ।

Under the able guidance of respected Principal Sh. Sanjeev Sharma ji and S. Brinderjit Singh ji(TO) Earth Day 2025 is being celebrated today at Dayanand ITI Amritsar with the theme "Our Power, Our Planet." This year's theme highlights the collective strength of communities, individuals, and nations to protect and restore the planet through actionable, sustainable solutions.